ਅਯੁੱਧਿਆ: ਜ਼ਮੀਨ ਦਾ ਫ਼ੈਸਲਾ ਕੀ ਆਇਆ, ਬਾਬਰੀ ਢਾਹੁਣ ’ਤੇ ਕੀ ਬਾਕੀ?
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

Ayodhya verdict: ਜ਼ਮੀਨ ਦਾ ਫ਼ੈਸਲਾ ਕੀ ਆਇਆ, ਬਾਬਰੀ ਢਾਹੁਣ ’ਤੇ ਕੀ ਰਹਿ ਗਿਆ ਬਾਕੀ?

CJI ਰੰਜਨ ਗੋਗੋਈ ਦੀ ਅਗਵਾਈ ਵਾਲੀ 5-ਮੈਂਬਰੀ ਬੈਂਚ ਨੇ ਅਯੁੱਧਿਆ ’ਚ ਰਾਮ ਮੰਦਿਰ-ਬਾਬਰੀ ਮਸਜਿਦ ਵਾਲੀ ਜ਼ਮੀਨ ਦਾ ਫ਼ੈਸਲਾ ਤਾਂ ਕਰ ਦਿੱਤਾ ਹੈ। ਇਸ ਦੇ ਕੀ ਹਨ ਨੁਕਤੇ ਅਤੇ ਹੁਣ ਬਾਬਰੀ ਮਸਜਿਦ ਢਾਹੁਣ ਦਾ ਮਾਮਲਾ ਕਿੱਥੇ ਖੜ੍ਹਾ ਹੈ, ਜਾਣੀ ਇਸ ਵੀਡੀਓ ’ਚ।

ਰਿਪੋਰਟ: ਆਰਿਸ਼ ਛਾਬੜਾ, ਸ਼ੂਟ-ਐਡਿਟ: ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)