Ayodhya: ਮੰਦਿਰ-ਮਸਜਿਦ ਵਿਵਾਦ ਇੰਝ ਬਣਿਆ BJP ਦੀ ਸਿਆਸੀ ਚੜ੍ਹਤ ਦਾ ਰਾਹ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

Ayodhya: ਮੰਦਿਰ-ਮਸਜਿਦ ਵਿਵਾਦ ਇੰਝ ਬਣਿਆ ‘BJP ਦੀ ਸਿਆਸੀ ਚੜ੍ਹਤ ਦਾ ਰਾਹ’

ਅਯੁੱਧਿਆ ਵਿੱਚ ਰਾਮ ਮੰਦਿਰ ਬਣਨ ਦਾ ਰਾਹ ਹੁਣ ਸਾਫ ਨਜ਼ਰ ਆ ਰਿਹਾ ਹੈ ਪਰ ਇਸ ਦਾ ਸਿਆਸੀ ਇਤਿਹਾਸ ਦੱਸਦਾ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਮੁੱਦੇ ਦਾ ਲਾਹਾ ਕਿੰਝ ਲਿਆ ਹੈ। ਜਾਣੋ ਇਸ ਵਿਸ਼ਲੇਸ਼ਣ ’ਚ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)