ਪਹਿਲੇ ਜੱਥੇ ’ਚ ਕਰਤਾਰਪੁਰ ਗਏ ਪੰਜਾਬੀ ਪੱਤਰਕਾਰ ਦਾ ਤਜਰਬਾ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਪਹਿਲੇ ਜੱਥੇ ’ਚ ਕਰਤਾਰਪੁਰ ਗਏ ਪੰਜਾਬੀ ਪੱਤਰਕਾਰ ਦਾ ਤਜਰਬਾ

9 ਨਵੰਬਰ ਨੂੰ ਲਾਂਘੇ ਜ਼ਰੀਏ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਪਹਿਲਾਂ ਜੱਥਾ ਗਿਆ ਸੀ। ਇਸ ਜੱਥੇ ਵਿੱਚ ਪੱਤਰਕਾਰ ਰਵਿੰਦਰ ਸਿੰਘ ਰੌਬਿਨ ਵੀ ਗਏ ਸਨ।

ਲਾਂਘੇ ਦੇ ਉਦਘਾਟਨ ਮੌਕੇ ਪਾਕਿਸਤਾਨ ਵਿੱਚ ਕਿਸ ਤਰ੍ਹਾਂ ਦੇ ਇੰਤਜ਼ਾਮ ਸਨ ਇਸ ਬਾਰੇ ਉਨ੍ਹਾਂ ਨੇ ਬੀਬੀਸੀ ਪੱਤਰਕਾਰ ਅਰਵਿੰਦ ਛਾਬੜਾ ਨਾਲ ਗੱਲਬਾਤ ਦੌਰਾਨ ਦੱਸਿਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)