ਅਯੁੱਧਿਆ ਵਿੱਚ ਮੁਸਲਮਾਨ ਕਿੱਥੇ ਬਣਾਉਣਗੇ ਮਸਜਿਦ?
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਅਯੁੱਧਿਆ ਵਿੱਚ ਮੁਸਲਮਾਨ ਕਿੱਥੇ ਬਣਾਉਣਗੇ ਮਸਜਿਦ?

ਅਯੁੱਧਿਆ ਦੇ ਕਾਰ ਸੇਵਕਪੁਰਮ ਵਿੱਚ ਰਾਮ ਮੰਦਰ ਦੀ ਉਸਾਰੀ ਦਾ ਕੰਮ ਵਿਸ਼ਵ ਹਿੰਦੂ ਪ੍ਰੀਸ਼ਦ ਦੀ ਨਿਗਰਾਨੀ ਵਿੱਚ ਚੱਲ ਰਿਹਾ ਹੈ। ਸੁਪਰੀਮ ਕੋਰਟ ਦੇ ਹੁਕਮ ਤੋਂ ਬਾਅਦ ਸਰਕਾਰ ਇੱਕ ਟਰੱਸਟ ਬਣਾਏਗੀ।

ਪਰ ਕੀ ਮੁਸਲਮਾਨ ਦਿੱਤੀ ਜਾਣ ਵਾਲੀ 5 ਏਕੜ ਜ਼ਮੀਨ 'ਤੇ ਮਸਜਿਦ ਬਣਾਉਣਗੇ? ਮੰਦਰ ਦਾ ਨਿਰਮਾਣ ਕੌਣ ਕਰੇਗਾ ਤੇ ਇਹ ਕਿਵੇਂ ਹੋਏਗਾ?

ਰਿਪੋਰਟ- ਜ਼ੁਬੈਰ ਅਹਿਮਦ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)