ਹਰਿਆਣਾ ਦੇ 10 ਮੰਤਰੀਆਂ ਨੇ ਚੁੱਕੀ ਸਹੁੰ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਸੰਦੀਪ ਸਿੰਘ ਸਣੇ ਹਰਿਆਣਾ 'ਚ 10 ਮੰਤਰੀਆਂ ਨੇ ਚੁੱਕੀ ਸਹੁੰ

ਭਾਜਪਾ ਨੇ ਹਰਿਆਣਾ ’ਚ ਜੇਜੇਪੀ ਨਾਲ ਰਲ ਕੇ ਸਰਕਾਰ ਬਣਾਈ ਹੈ। ਅੱਠ ਭਾਜਪਾ, ਇੱਕ ਜੇਜੇਪੀ ਤੇ ਇੱਕ ਆਜਾਦ ਵਿਧਾਇਕ ਨੇ ਚੁੱਕੀ ਸਹੁੰ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)