ਦਰਖ਼ਤ ’ਤੇ ਬਣੇ ਪੁਲ ਉੱਤੇ ਟਿਕੀ ਇਸ ਪਿੰਡ ਦੀ ਜ਼ਿੰਦਗੀ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਦਰਖ਼ਤ ’ਤੇ ਬਣੇ ਪੁਲ ਉੱਤੇ ਟਿਕੀ ਇਸ ਪਿੰਡ ਦੀ ਜ਼ਿੰਦਗੀ

ਓਡੀਸ਼ਾ ਦੇ ਜ਼ਿਲ੍ਹਾ ਗਜਾਪਤੀ ਦੇ 7 ਪਿੰਡਾਂ ਨੂੰ ਦੂਜੀ ਥਾਂ ’ਤੇ ਜਾਣ ਲਈ ਇਸ ਆਰਜ਼ੀ ਪੁੱਲ ਤੋਂ ਲੰਘਣਾ ਪੈਂਦਾ ਹੈ। ਇਹ ਪੁਲ ਅੰਬ ਦੇ ਦਰਖ਼ਤ ਉੱਤੇ ਬਣਾਇਆ ਗਿਆ ਹੈ। ਪਿਛਲੇ 30 ਸਾਲ ਤੋਂ ਇਹ ਲੋਕ ਇਸੇ ਤਰ੍ਹਾਂ ਡਰ ਦੇ ਸਾਏ ਹੇਠ ਜ਼ਿੰਦਗੀ ਬਤੀਤ ਕਰ ਰਹੇ ਹਨ।

ਰਿਪੋਰਟ: ਵਿਜੇ ਗਜਮ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)