ਵਾਇਰਲ ਤਸਵੀਰ ਕਲਾਸ ਦੇ ਬਾਹਰ’ਚ ਕਟੋਰਾ ਫੜੀ ਕੁੜੀ ਨੂੰ ਮਿਲਿਆ ਸਕੂਲ ’ਚ ਦਾਖ਼ਲਾ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਕਲਾਸ ਦੇ ਬਾਹਰ ਕਟੋਰਾ ਫੜੀ ਕੁੜੀ ਦੀ ਵਾਇਰਲ ਤਸਵੀਰ ਨੇ ਉਸ ਨੂੰ ਸਕੂਲ ’ਚ ਦਾਖ਼ਲਾ ਦਿਵਾਇਆ

5 ਸਾਲਾ ਦਿਵਿਆ ਦੇ ਪਿਤਾ ਲਕਸ਼ਮਣ ਦਾ ਕਹਿਣਾ ਹੈ ਕਿ ਮੈਂ ਆਪਣੀ ਧੀ ਦਾ ਉਸ ਦੀ ਸਹੀ ਉਮਰ ਵਿੱਚ ਸਕੂਲ 'ਚ ਦਾਖ਼ਲ ਕਰਵਾਉਣਾ ਚਾਹੁੰਦਾ ਸੀ ਪਰ ਪਤਾ ਨਹੀਂ ਇਸ ਦੀ ਤਸਵੀਰ ਕਿਸ ਨੇ ਖਿੱਚੀ ਤੇ ਵਾਇਰਲ ਹੋ ਗਈ।

ਦਿਵਿਆ ਦੇ ਮਾਤਾ-ਪਿਤਾ ਕੂੜਾ ਚੁਗਦੇ ਹਨ ਅਤੇ ਉਹ 5 ਅਨਾਥ ਬੱਚਿਆਂ ਦੇ ਨਾਲ-ਨਾਲ ਆਪਣੇ 4 ਬੱਚਿਆਂ ਦੀ ਦੇਖ਼ਭਾਲ ਕਰਦੇ ਹਨ।

ਰਿਪੋਰਟ: ਦੀਪਤੀ ਬਤਿੱਨੀ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ