ਅਯੁੱਧਿਆ ਫ਼ੈਸਲੇ ਵਿੱਚੋਂ ਸਿੱਖਾਂ ਵਾਲਾ ਹਿੱਸਾ ਹਟਾਉਣ ਦੀ ਮੰਗ ਕਿਉਂ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਅਯੁੱਧਿਆ ਫ਼ੈਸਲੇ ਵਿੱਚੋਂ ਸਿੱਖਾਂ ਵਾਲਾ ਹਿੱਸਾ ਹਟਾਉਣ ਦੀ ਮੰਗ ਕਿਉਂ

ਸੁਪਰੀਮ ਕੋਰਟ ਨੇ ਆਪਣੇ ਫ਼ੈਸਲੇ ਵਿੱਚ ਜਨਮ ਸਾਖੀਆਂ ਵਿੱਚ ਗੁਰੂ ਨਾਨਕ ਦੇਵ ਜੀ ਵੱਲੋਂ ਅਯੁੱਧਿਆ ਜਾਣ ਦਾ ਜ਼ਿਕਰ ਕੀਤਾ ਹੈ। ਇੱਕ ਸਿੱਖ ਵਕੀਲ ਮੁਤਾਬਕ ਜਨਮ ਸਾਖੀਆਂ ਇਤਿਹਾਸਕ ਦਸਤਾਵੇਜ਼ ਨਹੀਂ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)