'ਪੰਜਾਬੀ ਬੋਲੀ ਨਾਲ ਅਸੀਂ ਨੀਵੇਂ ਜਾਂ ਨਲਾਇਕ ਨਹੀਂ ਸਾਬਿਤ ਹੁੰਦੇ'
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

'ਪੰਜਾਬੀ ਬੋਲੀ ਨਾਲ ਅਸੀਂ ਨੀਵੇਂ ਜਾਂ ਨਾਲਾਇਕ ਨਹੀਂ ਸਾਬਿਤ ਹੁੰਦੇ'

ਪੰਜਾਬੀ ਭਾਸ਼ਾ ਪ੍ਰਤੀ ਜਾਗਰੂਕ ਕਰਨ ਲਈ ‘ਮੇਲਾ ਮਾਂ ਬੋਲੀਆਂ ਦਾ’ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ’ਚ ਲਾਇਆ ਗਿਆ। ਪੰਜਾਬ ਸਟੂਡੈਂਟ ਯੂਨੀਅਨ (ਲਲਕਾਰ) ਅਤੇ ਨੌਜਵਾਨ ਭਾਰਤ ਸਭਾ ਨੇ ਇਸ ਦਾ ਪ੍ਰਬੰਧ ਕੀਤਾ।

ਰਿਪੋਰਟ- ਨਵਦੀਪ ਕੌਰ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)