ਪੱਤਿਆਂ ਤੋਂ ਬੂਟੇ ਇਸ ਤਰ੍ਹਾਂ ਕਰੋ ਤਿਆਰ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਬੀਜ ਦੀ ਥਾਂ ਪੱਤਿਆਂ ਰਾਹੀਂ ਪਨੀਰੀ ਇੰਝ ਤਿਆਰ ਕਰੋ

ਕੋਇੰਬਟੂਰ ਦੇ ਕਿਸਾਨ ਰਾਜਾ ਰਤੀਨਮ ਅਲੋਪ ਰਹੇ ਹੋ ਪੌਦਿਆਂ ਨੂੰ ਮੁੜ ਸੁਰਜੀਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਪੱਤਿਆਂ ਰਾਹੀਂ ਪਨੀਰੀ ਉਗਾਏ ਜਾਣ ਦੀ ਇਸ ਤਕਨੀਕ ਨੂੰ ਪੇਟੈਂਟ ਕਰਵਾਉਣ ਲਈ ਵੀ ਅਪਲਾਈ ਕੀਤਾ ਹੋਇਆ ਹੈ।

ਰਿਪੋਰਟ: ਐੱਮ ਹਰੀਹਰਨ ਅਤੇ ਮਦਨ ਪ੍ਰਸਾਦ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)