ਰਾਜੋਆਣਾ ਨੂੰ ‘ਮਾਫ਼ੀ’? ਅਮਿਤ ਸ਼ਾਹ ਨੇ ਦਿੱਤਾ ਇਹ ਜਵਾਬ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਰਾਜੋਆਣਾ ਨੂੰ ‘ਮਾਫ਼ੀ’? ਅਮਿਤ ਸ਼ਾਹ ਨੇ ਦਿੱਤਾ ਇਹ ਜਵਾਬ

ਕੀ ਬਲਵੰਤ ਸਿੰਘ ਰਾਜੋਆਣਾ ਨੂੰ ਬੇਅੰਤ ਸਿੰਘ ਦੇ ਕਤਲ ਲਈ ਮਿਲੀ ਫਾਂਸੀ ਮਾਫ਼ ਕਰ ਦਿੱਤੀ ਗਈ ਹੈ?

ਕਾਂਗਰਸ MP ਤੇ ਬੇਅੰਤ ਸਿੰਘ ਦੇ ਪੋਤੇ, ਰਵਨੀਤ ਸਿੰਘ ਬਿੱਟੂ ਨੇ ਸਵਾਲ ਪੁੱਛਿਆ ਤਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜਵਾਬ ਦਿੱਤਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)