ਨੇਤਰਹੀਣਾਂ ਲਈ ਵੈਬਸਾਈਟ ਬਣਾਉਣ ਵਾਲੀ ਨਿਧੀ ਗੋਇਲ ਨੂੰ ਮਿਲਿਆ ਐਵਾਰਡ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਐਵਾਰਡ ਜੋਤੂ ਨਿਧੀ ਗੋਇਲ ਨੇ ਕਿਉਂ ਬਣਾਈ ਨੇਤਰਹੀਣਾਂ ਲਈ ਵੈਬਸਾਈਟ

ਨਿਧੀ ਗੋਇਲ ਨੂੰ ਉਪ ਰਾਸ਼ਟਰਪਤੀ ਨੇ ‘ਬੈਸਟ ਐਕਸੈਸੀਬਲ ਵੈਬਸਾਈਟ’ ਚਲਾਉਣ ਲਈ ਕੌਮੀ ਐਵਾਰਡ ਨਾਲ ਸਨਮਾਨਿਆ ਹੈ। 19 ਸਾਲ ਦੀ ਉਮਰ ’ਚ ਨਿਧੀ ਦੀ ਅੱਖਾਂ ਦੀ ਰੌਸ਼ਨੀ ਚਲੀ ਗਈ ਸੀ ਪਰ ਨਿਧੀ ਨੇ ਹਾਰ ਨਹੀਂ ਮੰਨੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)