ਲੁਧਿਆਣਾ: ਅੱਧੀ ਰਾਤ ਕੁੜੀਆਂ ਨੂੰ ਸੁਰੱਖਿਅਤ ਘਰ ਪਹੁੰਚਾਉਣ ਦਾ ਪੁਲਿਸ ਨੇ ਚੁੱਕਿਆ ਜ਼ਿੰਮਾ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਲੁਧਿਆਣਾ: ਅੱਧੀ ਰਾਤ ਕੁੜੀਆਂ ਨੂੰ ਸੁਰੱਖਿਅਤ ਘਰ ਪਹੁੰਚਾਉਣ ਦਾ ਪੁਲਿਸ ਨੇ ਚੁੱਕਿਆ ਜ਼ਿੰਮਾ

ਲੁਧਿਆਣਾ ਨੇ ਅੱਧੀ ਰਾਤ ਨੂੰ ਕੁੜੀਆਂ ਨੂੰ ਕੋਈ ਆਵਾਜਾਈ ਦਾ ਸਾਧਨ ਨਾ ਮਿਲਣ ’ਤੇ ਸੁਰੱਖਿਅਤ ਘਰ ਪਹੁੰਚਾਉਣ ਲਈ ਮਦਦ ਦੀ ਪੇਸ਼ ਕਰਦਿਆਂ ਇੱਕ ਨੰਬਰ ਜਾਰੀ ਕੀਤਾ ਹੈ।

ਅੱਧੀ ਰਾਤ ਵੇਲੇ ਜੇਕਰ ਕੋਈ ਕੁੜੀ ਅਜਿਹੀ ਥਾਂ ’ਤੇ ਹੈ ਜਿੱਥੇ ਉਸ ਨੂੰ ਕੋਈ ਆਵਾਜਾਈ ਲਈ ਸਾਧਨ ਨਹੀਂ ਮਿਲ ਰਿਹਾ ਜਾਂ ਉਹ ਅਸੁਰੱਖਿਅਤ ਮਹਿਸੂਸ ਕਰ ਰਹੀ ਹੈ ਤਾਂ ਉਸ ਨੂੰ ਪੁਲਿਸ ਘਰ ਪਹੁੰਚਾਏਗੀ।

ਐਡਿਟ- ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)