ਹੈਦਰਾਬਾਦ: 'ਮੇਰੇ ਪੁੱਤਰ ਨੂੰ ਦੂਜੇ ਮੁਲਜ਼ਮਾਂ ਨੇ ਧੋਖਾ ਦਿੱਤਾ'
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਹੈਦਰਾਬਾਦ: 'ਮੇਰੇ ਪੁੱਤਰ ਨੂੰ ਦੂਜੇ ਮੁਲਜ਼ਮਾਂ ਨੇ ਧੋਖਾ ਦਿੱਤਾ'

ਹੈਦਰਾਬਾਦ ਡਾਕਟਰ ਕਤਲ ਮਾਮਲੇ ’ਚ ਚਾਰ ਮੁਲਜ਼ਮਾਂ ’ਚੋਂ ਤਿੰਨ ਮੁਲਜ਼ਮ ਇੱਕ ਹੀ ਪਿੰਡ ਦੇ ਰਹਿਣ ਵਾਲੇ ਹਨ। ਇਨ੍ਹਾਂ ਮੁਲਜ਼ਮਾਂ ਦੇ ਪਰਿਵਾਰ ਵਾਲਿਆਂ ਦਾ ਕੀ ਕਹਿਣਾ ਹੈ?

ਰਿਪੋਰਟ- ਦੀਪਤੀ ਬਥਿਨੀ

ਸ਼ੂਟ/ਐਡਿਟ- ਨਵੀਨ ਕੁਮਾਰ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)