ਪ੍ਰੀ-ਪੇਡ ਮੋਬਾਈਲ ਦਰਾਂ ’ਚ ਵਾਧੇ ਪਿੱਛੇ ਟੈਲੀਕਾਮ ਖੇਤਰ ਦੀ ਸੱਚਾਈ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਮੋਬਾਈਲ ਦਰਾਂ ’ਚ ਵਾਧੇ ਪਿੱਛੇ ਟੈਲੀਕਾਮ ਖੇਤਰ ਦੀ ਸੱਚਾਈ

ਭਾਰਤ ਵਿੱਚ ਮੋਬਾਈਲ ਕਰਤਨ ਦੀਆਂ ਦਰਾਂ ਬਹੁਤ ਸਮੇਂ ਤੋਂ ਘੱਟ ਸਨ ਪਰ ਹੁਣ ਵਾਧਾ ਹੋ ਰਿਹਾ ਹੈ।

ਵੱਡੀਆਂ ਤਿੰਨ ਨਿੱਜੀ ਕੰਪਨੀਆਂ ਨੇ ਰੇਟ ਵਧਾ ਦਿੱਤੇ ਹਨ। ਜਾਣੋ ਕੀ ਹਨ ਕਾਰਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)