‘CAA ਕਾਨੂੰਨ ਤੁਗਲਕੀ ਫ਼ੈਸਲਾ ਹੈ’ — ਪੰਜਾਬ-ਹਰਿਆਣਾ ਵਿੱਚ ਵਿਰੋਧ ਪ੍ਰਦਰਸ਼ਨ

‘CAA ਕਾਨੂੰਨ ਤੁਗਲਕੀ ਫ਼ੈਸਲਾ ਹੈ’ — ਪੰਜਾਬ-ਹਰਿਆਣਾ ਵਿੱਚ ਵਿਰੋਧ ਪ੍ਰਦਰਸ਼ਨ

ਪੰਜਾਬ ਤੋਂ ਲੈ ਕੇ ਹਰਿਆਣਾ ਤੱਕ ਵੱਖ-ਵੱਖ ਸ਼ਹਿਰਾਂ ਵਿੱਚ ਨਾਗਰਿਕਤਾ ਸੋਧ ਕਾਨੂੰਨ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਜਾਰੀ ਹੈ।

ਰਿਪੋਰਟ - ਪ੍ਰਭੂ ਦਿਆਲ, ਸੁਖਚਰਨ ਪ੍ਰੀਤ ਤੇ ਗੁਰਪ੍ਰੀਤ ਚਾਵਲਾ

ਐਡਿਟ - ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ)