ਬੀਬੀਸੀ ਦਾ ਭਾਰਤ ਦੀਆਂ ਖਿਡਾਰਨਾਂ ਨੂੰ ਸਲਾਮ, ਤੁਹਾਡੇ ਵੋਟ ਨਾਲ ਮਿਲੇਗੀ ਵੱਖਰੀ ਪਛਾਣ
ਬੀਬੀਸੀ ਦਾ ਭਾਰਤ ਦੀਆਂ ਖਿਡਾਰਨਾਂ ਨੂੰ ਸਲਾਮ, ਤੁਹਾਡੇ ਵੋਟ ਨਾਲ ਮਿਲੇਗੀ ਵੱਖਰੀ ਪਛਾਣ
ਬੀਬੀਸੀ ਇੰਡੀਅਨ ਸਪੋਰਟਸਵੂਮੈਨ ਆਫ਼ ਦਿ ਈਅਰ ਐਵਾਰਡ ਨਵੇਂ ਸਾਲ 2020 ਦੇ ਮਾਰਚ ਮਹੀਨੇ ਵਿੱਚ ਕਿਸ ਨੂੰ ਮਿਲੇਗਾ, ਇਸ ਦਾ ਇੰਤਜ਼ਾਰ ਸਭ ਨੂੰ ਹੈ। ਪਰ ਆਪਣੀ ਪਸੰਦੀਦਾ ਖਿਡਾਰਨ ਨੂੰ ਇਸ ਐਵਾਰਡ ਤੱਕ ਪਹੁੰਚਾਉਣ ਲਈ ਤੁਹਾਡੇ ਵੋਟ ਦੀ ਅਹਿਮੀਅਤ ਵਧੇਰੇ ਹੈ।