ਇੱਕ ਛੋਟੇ ਸ਼ਹਿਰ ਦੇ ਮੁੰਡੇ ਨੂੰ ਟਿਕ-ਟੌਕ ਨੇ ਕਿਵੇਂ ਬਣਾਇਆ ਸਟਾਰ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

#BBCOneMinute: ਇੱਕ ਛੋਟੇ ਸ਼ਹਿਰ ਦੇ ਮੁੰਡੇ ਨੂੰ ਟਿਕ-ਟੌਕ ਨੇ ਕਿਵੇਂ ਬਣਾਇਆ ਸਟਾਰ

ਸੁਮਿਤ ਜੈਨ ਇੱਕ ਟਿਕ-ਟੌਕ ਸਟਾਰ ਹੈ ਅਤੇ ਉਸ ਦੇ 40 ਲੱਖ ਫੌਲੌਅਰਜ਼ ਹਨ। ਸੁਮਿਤ ਇੱਕ ਡਾਂਸਰ ਤੇ ਐਕਟਰ ਹਨ। ਉਹ ਪੱਛਮੀ ਭਾਰਤ ਦੇ ਛੋਟੇ ਜਿਹੇ ਕਸਬੇ ਧੂਲੇ ਵਿੱਚ ਰਹਿੰਦੇ ਹਨ।

(ਰਿਪੋਰਟ- ਕਿੰਜਲ ਪਾਂਡਿਆ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)

ਸਬੰਧਿਤ ਵਿਸ਼ੇ