ਹਿੰਦੂ ਅਸਾਮ ਵਿੱਚ ਨਾਗਰਿਕਤਾ ਸੋਧ ਕਾਨੂੰਨ ਤੋਂ ਕਿਉਂ ਡਰੇ ਹੋਏ ਹਨ

ਹਿੰਦੂ ਅਸਾਮ ਵਿੱਚ ਨਾਗਰਿਕਤਾ ਸੋਧ ਕਾਨੂੰਨ ਤੋਂ ਕਿਉਂ ਡਰੇ ਹੋਏ ਹਨ

ਅਸਾਮ ਵਿੱਚ ਰਹਿ ਰਹੇ ਕਈ ਹਿੰਦੂ ਨਾਗਰਿਕਤਾ ਸੋਧ ਕਾਨੂੰਨ ਤੋਂ ਖੁਸ਼ ਨਹੀਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਆਪਣੀ ਨਾਗਰਿਕਤਾ ਸਾਬਿਤ ਕਰਕੇ ਥੱਕ ਚੁੱਕੇ ਹਨ।

ਰਿਪੋਰਟ: ਫੈਸਲ ਮੁਹੰਮਦ ਅਲੀ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)