5 ਅਜਿਹੇ ਕਰੀਅਰ ਜਿਸ ਲਈ 9-5 ਨੌਕਰੀ ਕਰਨ ਦੀ ਲੋੜ ਨਹੀਂ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਪੰਜ ਅਜਿਹੇ ਕਰੀਅਰ ਆਪਸ਼ਨ ਜੋ 9-5 ਵਾਲੀ ਨੌਕਰੀ ਤੋਂ ਨਿਜਾਤ ਦਿਵਾ ਸਕਦੇ ਹਨ

ਜੇ ਤੁਸੀਂ 9-5 ਵਾਲੀ ਨੌਕਰੀ ਕਰਨਾ ਪਸੰਦ ਨਹੀਂ ਕਰਦੇ ਤਾਂ ਘਬਰਾਉਣ ਦੀ ਲੋੜ ਨਹੀਂ ਹੈ ਕਿਉਂਕਿ ਕਰੀਅਰ ਬਣਾਉਣ ਲਈ ਕਈ ਬਦਲ ਮੌਜੂਦ ਹਨ।ਯੂਟਿਊਬਰ ਤੋਂ ਬਿਨਾਂ ਵੀ ਕਈ ਕਰੀਅਰ ਓਪਸ਼ਨਜ਼ ਹਨ ਜਿਸ ਨਾਲ ਕਮਾਈ ਹੋ ਸਕਦੀ ਹੈ। ਜਾਣੋ ਅਜਿਹੇ ਹੀ 5 ਕਰੀਅਰ ਓਪਸ਼ਨਜ਼ ਬਾਰੇ।

ਰਿਪੋਰਟ- ਇੰਦਰਜੀਤ ਕੌਰ

ਐਡਿਟ- ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)