ਪੂਰੇ ਦੇਸ 'ਚ NRC ਲਾਗੂ ਹੋਇਆ ਤਾਂ ਕਰੀਬ 2.5 ਕਰੋੜ ਲੋਕ ਕਿੱਥੇ ਜਾਣਗੇ- ਪ੍ਰਸ਼ਾਂਤ ਕਿਸ਼ੋਰ

ਪੂਰੇ ਦੇਸ 'ਚ NRC ਲਾਗੂ ਹੋਇਆ ਤਾਂ ਕਰੀਬ 2.5 ਕਰੋੜ ਲੋਕ ਕਿੱਥੇ ਜਾਣਗੇ- ਪ੍ਰਸ਼ਾਂਤ ਕਿਸ਼ੋਰ

ਪ੍ਰਸ਼ਾਂਤ ਕਿਸ਼ੋਰ ਨੇ ਨਾਗਿਰਕਤਾ ਸੋਧ ਕਾਨੂੰਨ ਬਾਰੇ ਕਈ ਸ਼ੰਕੇ ਪ੍ਰਗਟ ਕੀਤੇ ਹਨ। ਉਨ੍ਹਾਂ ਅਨੁਸਾਰ ਜੋ ਲੋਕ ਨਾਗਰਿਕਤਾ ਸਾਬਿਤ ਨਾ ਕਰ ਸਕੇ, ਉਨ੍ਹਾਂ ਦੀ ਗਿਣਤੀ ਕਾਫੀ ਵੱਡੀ ਹੋਵੇਗੀ।

ਰਿਪੋਰਟ: ਜੁਗਲ ਪੁਰੋਹਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)