ਪਿਜ਼ਾ, ਬਰਗਰ ਦੇ ਦੌਰ 'ਚ ਭਾਰਤੀ ਰਵਾਇਤੀ ਖਾਣੇ ਨੂੰ ਜ਼ਿੰਦਾ ਰੱਖਣ ਵਾਲੀਆਂ ਔਰਤਾਂ

ਆਨਲਾਈਨ ਪਲੇਟਫਾਰਮ ਜ਼ਰੀਏ ਭਾਰਤ ਦੇ ਰਵਾਇਤੀ ਖਾਣੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਪਲੇਟਫਾਰਮ ਉੱਤੇ ਰਵਾਇਤੀ ਖਾਣੇ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)