CAA: ਵਿਰੋਧ -ਪ੍ਰਦਰਸ਼ਨ ਤੇ ਕਾਨੂੰਨ, ਪੂਰਾ ਵੇਰਵਾ

'ਪੂਰੇ ਦੇਸ 'ਚ NRC ਲਾਗੂ ਹੋਇਆ ਤਾਂ ਕਰੀਬ 2.5 ਕਰੋੜ ਲੋਕ ਕਿੱਥੇ ਜਾਣਗੇ'

ਭਾਜਪਾ ਦੀ ਭਾਈਵਾਲ ਜੇਡੀਯੂ ਦੇ ਨੇਤਾ ਪ੍ਰਸ਼ਾਂਤ ਕਿਸ਼ੋਰ ਨੇ ਨਾਗਰਿਕਤਾ ਸੋਧ ਕਾਨੂੰਨ ਤੇ ਐੱਨਆਰਸੀ ਬਾਰੇ ਕਈ ਸ਼ੰਕੇ ਪ੍ਰਗਟ ਕੀਤੇ ਹਨ।

CAA ਖ਼ਿਲਾਫ ਮੁਜ਼ਾਹਰੇ: ਇਤਿਹਾਸਕਾਰ ਨੂੰ ਬਾਂਹ ਤੋਂ ਫੜ ਕੇ ਲਿਜਾਂਦੀ ਬੰਗਲੁਰੂ ਪੁਲਿਸ

ਬੈਂਗਲੁਰੂ 'ਚ ਉੱਘੇ ਇਤਿਹਾਸਕਾਰ ਤੇ ਕਾਲਮਨਵੀਸ ਰਾਮਚੰਦਰ ਗੁਹਾ ਮੁਜ਼ਾਹਰੇ ਵਿੱਚ ਸ਼ਾਮਲ ਸਨ ਤੇ ਉਨ੍ਹਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ।

CAA: ਬਰਨਾਲਾ 'ਚ ਮੁਸਲਮਾਨ ਭਾਈਚਾਰੇ ਵੱਲੋਂ ਰੋਸ ਮੁਜ਼ਾਹਰਾ

ਨਾਗਰਿਕਤਾ ਸੋਧ ਕਾਨੂੰਨ ਖ਼ਿਲਾਫ਼ ਬਰਨਾਲਾ 'ਚ ਮੁਸਲਮਾਨ ਭਾਈਚਾਰੇ ਵੱਲੋਂ ਰੋਸ ਮੁਜ਼ਾਹਰਾ ਕੀਤਾ ਗਿਆ।

CAA ਦੇ ਵਿਰੁਧ ਚੰਡੀਗੜ੍ਹ ਵਿੱਚ ਪ੍ਰਦਰਸ਼ਨ

ਵੱਖ-ਵੱਖ ਖਿੱਤਿਆਂ ਦੇ ਲੋਕਾਂ ਨੇ ਚੰਡੀਗੜ੍ਹ ਦੇ ਸੈਕਟਰ 17 ਵਿੱਚ ਇਕੱਠੇ ਹੋ ਕੇ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕੀਤਾ

CAA ਖ਼ਿਲਾਫ਼ ਪ੍ਰਦਰਸ਼ਨਾਂ 'ਚ ਪੁਲਿਸ ਕਰਮੀਆਂ 'ਤੇ ਹੋਇਆ ਹਮਲਾ

ਅਹਿਮਦਾਬਾਦ ਦੇ ਸ਼ਹਿਰ ਸ਼ਾਹ ਆਲਮ 'ਚ ਪ੍ਰਦਰਸ਼ਨਕਾਰੀਆਂ ਨੇ ਕੀਤਾ ਪੁਲਿਸ ਕਰਮੀਆਂ ’ਤੇ ਹਮਲਾ।