ਮੋਦੀ ਦੀ ਵਢਿਆਈ 'ਚ ਹੰਸ ਰਾਜ ਹੰਸ ਨੇ ਕੀ-ਕੀ ਕਿਹਾ?
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਹੰਸ ਰਾਜ ਹੰਸ ਨੇ ਬਣਾਇਆ ਨਵਾਂ ਮੋਦੀ ਭਜਨ- ਜੈ ਮੋਦੀ , ਜੈ ਮੋਦੀ

ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਮੋਦੀ ਦੀ ਧੰਨਵਾਦ ਰੈਲੀ ਤੋਂ ਪਹਿਲਾਂ ਗਾਇਕ ਅਤੇ ਸੰਸਦ ਮੈਂਬਰ ਹੰਸ ਰਾਜ ਹੰਸ ਨੇ PM ਨਰਿੰਦਰ ਮੋਦੀ ਦੀ ਪ੍ਰਸ਼ੰਸਾ ’ਚ ਰੰਗ ਬੰਨ੍ਹਿਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)