ਮਾਲੇਰਕੋਟਲਾ 'ਚ ਬੀਬੀਆਂ ਦਾ ਮੁਜ਼ਾਹਰਾ: ‘ਕੈਂਸਰ ਦੀ ਬਿਮਾਰੀ ਵਾਂਗ ਹੈ ਨਾਗਰਿਕਤਾ ਸੋਧ ਕਾਨੂੰਨ’

ਮਲੇਰਕੋਟਲਾ ਵਿੱਚ ਨਾਗਰਿਕਤਾ ਸੋਧ ਕਾਨੂੰਨ ਅਤੇ NRC ਵਿਰੁੱਧ ਪ੍ਰਦਰਸ਼ਨ ਕਰਦਿਆਂ ਔਰਤਾਂ ਨੇ ਸ਼ਾਂਤਮਈ ਮਾਰਚ ਕੱਢਿਆ। PM ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਇਨ੍ਹਾਂ ਔਰਤਾਂ ਨੇ ਕਈ ਸਵਾਲ ਸਾਹਮਣੇ ਰੱਖੇ।

(ਰਿਪੋਰਟ: ਸੁਖਚਰਨ ਪ੍ਰੀਤ, ਐਡਿਟ: ਸੁਮਿਤ ਵੈਦ)