‘ਉਸ ਨੇ ਚੂੰਡੀ ਵੱਢੀ, ਮੈਂ ਚੱਪਲ ਉਤਾਰ ਲਈ...’: ਤਲਵਿੰਦਰ ਨੂੰ ਉਹ ਦਿਨ ਕੁਝ ਸਿਖਾ ਗਿਆ

‘ਉਸ ਨੇ ਚੂੰਡੀ ਵੱਢੀ, ਮੈਂ ਚੱਪਲ ਉਤਾਰ ਲਈ...’: ਤਲਵਿੰਦਰ ਨੂੰ ਉਹ ਦਿਨ ਕੁਝ ਸਿਖਾ ਗਿਆ

ਗੁਰਦਾਸਪੁਰ ਦੇ ਬਟਾਲਾ ਦੀ ਰਹਿਣ ਵਾਲੀ ਤਲਵਿੰਦਰ ਕੌਰ ਸੇਵਾਮੁਕਤ ਪੰਜਾਬੀ ਅਧਿਆਪਕ ਅਤੇ ਲੇਖਕ ਹਨ।

ਆਪਣੀਆਂ ਮੁਸ਼ਕਿਲਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਬਚਪਨ ਤੇ ਜਵਾਨੀ ਸਮੇਂ ਦੀ ਹੱਡਬੀਤੀ ਜ਼ਾਹਿਰ ਕੀਤੀ।

(ਰਿਪੋਰਟ: ਗੁਰਪ੍ਰੀਤ ਚਾਵਲਾ, ਐਡਿਟ: ਸੁਮਿਤ ਵੈਦ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)