'ਜਿਸ ਗੱਲ ਨਾਲ ਮੁਲਕ ਦੋ ਫਾੜ ਹੋ ਰਿਹਾ ਹੈ ਉਹ ਨਹੀਂ ਹੋਣੀ ਚਾਹੀਦੀ'
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਮੁਹੰਮਦ ਸਦੀਕ - ਜਿਸ ਗੱਲ ਨਾਲ ਮੁਲਕ ਦੋ ਫਾੜ ਹੋ ਰਿਹਾ ਹੈ ਉਹ ਨਹੀਂ ਹੋਣੀ ਚਾਹੀਦੀ

'ਜਿਸ ਗੱਲ ਨਾਲ ਮੁਲਕ ਦੋ ਫਾੜ ਹੋ ਰਿਹਾ ਹੈ ਉਹ ਨਹੀਂ ਹੋਣੀ ਚਾਹੀਦੀ' — ਕਾਂਗਰਸ MP ਅਤੇ ਕਲਾਕਾਰ ਮੁਹੰਮਦ ਸਦੀਕ ਨੇ ਇਹ ਗੱਲਾਂ ਨਾਗਰਿਕਤਾ ਸੋਧ ਕਾਨੂੰਨ ਖ਼ਿਲਾਫ਼ ਦਿੱਲੀ ਦੇ ਰਾਜਘਾਟ ਵਿਖੇ ਕਾਂਗਰਸ ਦੇ ਮੁਜ਼ਾਹਰੇ ਦੌਰਾਨ ਕਹੀਆਂ

(ਰਿਪੋਰਟ: ਅਰਵਿੰਦ ਛਾਬੜਾ ਤੇ ਗੁਲਸ਼ਨ ਕੁਮਾਰ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)