CAA ਦੇ ਵਿਰੋਧ ’ਚ ਟੌਪਰ ਨੇ ਨਹੀਂ ਲਿਆ ਗੋਲਡ ਮੈਡਲ

ਪੌਂਡੀਚੇਰੀ ਯੂਨੀਵਰਸਿਟੀ ਦੀ ਵਿਦਿਆਰਥਣ ਰਬੀਹਾ ਨੇ ਡਿਗਰੀ ਵੰਡ ਸਮਾਰੋਹ ’ਚ ਗੋਲਡ ਮੈਡਲ ਲੈਣ ਤੋਂ ਇਨਕਾਰ ਕਰ ਦਿੱਤਾ। ਅਜਿਹਾ

ਰਬੀਹਾ ਅਬਦੁਰ-ਰਹੀਮ ਨੇ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ ’ਚ ਕੀਤਾ। ਰਬੀਹਾ ਜਨਸੰਚਾਰ ਵਿਭਾਗ ਦੀ ਸਾਲ 2018 ਦੀ ਟੌਪਰ ਹੈ।

ਰਬੀਹਾ ਤੋਂ ਇਲਾਵਾ ਹੋਰ ਵਿਦਿਆਰਥੀਆਂ ਨੇ ਵੀ ਡਿਗਰੀ ਲੈਣ ਤੋਂ ਇਨਕਾਰ ਕੀਤਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ)