ਮੁਜ਼ੱਫ਼ਰਨਗਰ ਦੇ ਮੁਸਲਮਾਨਾਂ ਦੇ ਘਰਾਂ 'ਚ ਕਿਸ ਨੇ ਕੀਤੀ ਲੁੱਟ-ਮਾਰ , ਕੀ ਹੈ ਪਿੱਛੇ ਦੀ ਕਹਾਣੀ?

ਸ਼ੁੱਕਰਵਾਰ ਨੂੰ ਮੁਜ਼ੱਫਰਨਗਰ ’ਚ CAA ਖ਼ਿਲਾਫ਼ ਵੱਡਾ ਮੁਜ਼ਾਹਰਾ ਹੋਇਆ ਸੀ ਜੋ ਹਿੰਸਕ ਹੋ ਗਿਆ। ਨਤੀਜਾ ਇਹ ਹੋਇਆ ਕਿ ਇੱਕ ਇਲਾਕੇ ਦੇ ਕਈ ਘਰਾਂ ਵਿੱਚ ਭੰਨ-ਤੋੜ ਤੇ ਕੁੱਟਮਾਰ ਹੋਈ।

ਇਸ ਹਿੰਸਾ ’ਚ ਕਈ ਮੁਜ਼ਾਹਰਾਕਾਰੀ ਅਤੇ ਪੁਲਿਸ ਵਾਲੇ ਜ਼ਖ਼ਮੀ ਹੋਏ।

(ਰਿਪੋਰਟ: ਜ਼ੁਬੈਰ ਅਹਿਮਦ, ਸ਼ੂਟ-ਐਡਿਟ: ਦੀਪਕ ਜਸਰੋਟੀਆ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)