ਕ੍ਰਿਸਮਸ ਮੌਕੇ ਗੁਰਦਾਸਪੁਰ ’ਚ ਜਸ਼ਨ ਦਾ ਮਾਹੌਲ

ਕ੍ਰਿਸਮਸ ਮੌਕੇ ਗੁਰਦਾਸਪੁਰ ’ਚ ਜਸ਼ਨ ਦਾ ਮਾਹੌਲ

ਪੰਜਾਬ ਦੇ ਗੁਰਦਾਸਪੁਰ, ਬਟਾਲਾ ਅਤੇ ਧਾਰੀਵਾਲ ਵਿੱਚ ਵੱਡੇ ਦਿਨ ਨੂੰ ਮਨਾਉਣ ਦੀਆਂ ਤਿਆਰੀਆਂ ਦਾ ਆਗਾਜ਼ ਹੋ ਗਿਆ ਹੈ ਅਤੇ ਗਿਰਜਾਘਰਾਂ ’ਚ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਹਨ।

ਇਸ ਮੌਕੇ ਇਸਾਈ ਭਾਈਚਾਰੇ ਨੇ ਸ਼ੋਭਾ ਯਾਤਰਾ ਵੀ ਕੱਢੀ।

ਰਿਪੋਰਟ- ਗੁਰਪ੍ਰੀਤ ਚਾਵਲਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)