ਮੋਮੋ ਵੇਚਣ ਵਾਲੀ ਇਸ ਔਰਤ ਨੇ ਇੰਝ ਬਣਾਇਆ ਲੱਖਾਂ ਦਾ ਕਾਰੋਬਾਰ

ਮੋਮੋ ਵੇਚਣ ਵਾਲੀ ਇਸ ਔਰਤ ਨੇ ਇੰਝ ਬਣਾਇਆ ਲੱਖਾਂ ਦਾ ਕਾਰੋਬਾਰ

ਬਾਸ਼ੂ ਮਾਇਆ ਤਮਾਂਗ ਨੇ ਅਚਾਰ ਦਾ ਕੰਮ ਸ਼ੁਰੂ ਕਰਦਿਆਂ ਹੀ ਉਸ ਦੀ ਬਰਾਮਦੀ ਵੀ ਸ਼ੁਰੂ ਕਰ ਦਿੱਤੀ।

ਪਰ ਉਸ ਤੋਂ ਪਹਿਲਾਂ ਉਸ ਨੇ ਕਈ ਕੰਮ ਕੀਤੇ ਜਿਵੇਂ ਕਿ ਰੇਤ ਢੋਹਣਾ ਤੇ ਮੋਮੋਜ਼ ਵੇਚਣੇ।

ਕਿਵੇਂ ਇਹ ਕਿੱਤਾ ਸ਼ੁਰੂ ਕੀਤਾ ਤੇ ਕਿਵੇਂ ਇਸ ਮੁਕਾਮ ਤੇ ਪਹੁੰਚੀ ਜਾਣੋ ਬਾਸ਼ੂ ਮਾਇਆ ਦੀ ਹੀ ਜ਼ੁਬਾਨੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)