CAA-NRC : ਪ੍ਰਧਾਨ ਮੰਤਰੀ ਮੋਦੀ ਦੇ ਦਾਅਵੇ, ਤੱਥਾਂ ਦੀ ਤੱਕੜੀ ਵਿੱਚ!

CAA-NRC : ਪ੍ਰਧਾਨ ਮੰਤਰੀ ਮੋਦੀ ਦੇ ਦਾਅਵੇ, ਤੱਥਾਂ ਦੀ ਤੱਕੜੀ ਵਿੱਚ!

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਾਗਰਿਕਤਾ ਕਾਨੂੰਨ ਅਤੇ ਨੈਸ਼ਨਲ ਰਜਿਸਟਰ ਆਫ਼ ਸਿਟੀਜਨਜ਼ ਬਾਰੇ ਦਿੱਲੀ ਵਿੱਚ ਕੁਝ ਗੱਲਾਂ ਆਖੀਆਂ ਜਿਨ੍ਹਾਂ ਨੇ ਪੁਰਾਣੇ ਸਵਾਲਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕੀਤੀ। ਫਿਰ ਵੀ ਸਵਾਲ ਖੜ੍ਹੇ ਹਨ ਅਤੇ ਕੁਝ ਨਵੇਂ ਸਵਾਲ ਵੀ ਪੈਦਾ ਹੋਏ ਹਨ। ਆਓ ਪੜਚੋਲ ਕਰੀਏ।

ਰਿਪੋਰਟ: ਆਰਿਸ਼ ਛਾਬੜਾ, ਸ਼ੂਟ-ਐਡਿਟ: ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)