ਨਾਗਰਕਿਤਾ ਸੋਧ ਕਾਨੂੰਨ: ‘ਧਰਮਾਂ ਦੇ ਨਾਮ ’ਤੇ ਵੰਡ ਬੰਦ ਹੋਣੀ ਚਾਹੀਦੀ ਹੈ’

ਨਾਗਰਕਿਤਾ ਸੋਧ ਕਾਨੂੰਨ: ‘ਧਰਮਾਂ ਦੇ ਨਾਮ ’ਤੇ ਵੰਡ ਬੰਦ ਹੋਣੀ ਚਾਹੀਦੀ ਹੈ’

ਮੋਗਾ ਵਿੱਚ ਕਿਸਾਨ ਸੰਗਠਨ, ਵਿਦਿਆਰਥੀ ਸੰਗਠਨ, ਮੁਲਾਜ਼ਮ ਸੰਗਠਨ, ਸਮਾਜਿਕ ਸੰਗਠਨ ਨੇ ਮੁਜ਼ਾਹਰਾ ਕੀਤਾ।

ਬਟਾਲਾ ਦੇ ਸੁੱਖਾ ਸਿੰਘ ਮਹਿਤਾਬ ਸਿੰਘ ਪਾਰਕ ’ਚ ਇਕੱਤਰ ਹੋਏ ਭਾਰਤੀ ਕਮਿਊਨਿਸਟ ਪਾਰਟੀ ਵੱਲੋਂ ਨਾਗਰਿਕਤਾ ਸੋਧ ਬਿੱਲ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨ ਉਪਰੰਤ ਬਟਾਲਾ ਦੇ ਬਾਜ਼ਾਰਾਂ ਚ ਇੱਕ ਰੋਸ ਮਾਰਚ ਕੱਢਿਆ ਗਿਆ ਅਤੇ ਬਟਾਲਾ ਦੇ ਗਾਂਧੀ ਚੌਕ ਵਿਖੇ ਚੱਕਾ ਜਾਮ ਕਰ ਬਿਲ ਦੀਆ ਕਾਪੀਆਂ ਵੀ ਸਾੜੀਆ ਗਈਆਂ।

ਰਿਪੋਰਟ: ਬਟਾਲਾ ਤੋਂ ਗੁਰਪ੍ਰੀਤ ਚਾਵਲਾ ਅਤੇ ਮੋਗਾ ਤੋਂ ਸੁਰਿੰਦਰ ਮਾਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)