ਪਾਕਿਸਤਾਨ ਦੇ ਹਿੰਦੂਆਂ ਦੀਆਂ ਅਸਥੀਆਂ ਨੂੰ ਗੰਗਾ ਦਾ ਇੰਤਜ਼ਾਰ: ‘ਵੀਜ਼ਾ ਹੀ ਨਹੀਂ ਮਿਲਦਾ’

ਪਾਕਿਸਤਾਨ ਦੇ ਹਿੰਦੂਆਂ ਦੀਆਂ ਅਸਥੀਆਂ ਨੂੰ ਗੰਗਾ ਦਾ ਇੰਤਜ਼ਾਰ: ‘ਵੀਜ਼ਾ ਹੀ ਨਹੀਂ ਮਿਲਦਾ’

ਪਾਕਿਸਤਾਨ ਵਿੱਚ ਕਈ ਮ੍ਰਿਤਕ ਹਿੰਦੂਆਂ ਦੀਆਂ ਅਸਥੀਆਂ ਗੰਗਾ ਵਿੱਚ ਪ੍ਰਵਾਹਿਤ ਹੋਣ ਲਈ ਵੀਜ਼ੇ ਦਾ ਇੰਤਜ਼ਾਰ ਕਰ ਰਹੀਆਂ ਹਨ। ਉੱਥੋਂ ਦੇ ਹਿੰਦੂਆਂ ਦਾ ਕਹਿਣਾ ਹੈ ਕਿ ਭਾਰਤ ਸਰਕਾਰ ਵੱਲੋਂ ਅਸਥੀਆਂ ਪ੍ਰਵਾਹਿਤ ਕਰਨ ਲਈ ਬਹੁਤ ਘੱਟ ਲੋਕਾਂ ਨੂੰ ਵੀਜ਼ਾ ਦਿੱਤਾ ਜਾਂਦਾ ਹੈ।

ਰਿਪੋਰਟ: ਸ਼ੁਮਾਇਲਾ ਜਾਫ਼ਰੀ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)