ਅਮਿਤ ਸ਼ਾਹ ਦੇ ਯੂ ਟਰਨ- NRC ਤੇ ਡਿਟੈਸ਼ਨ ਸੈਂਟਰਾਂ ਤੇ ਹੁਣ ਕੀ ਬੋਲੇ ਗ੍ਰਹਿ ਮੰਤਰੀ

ਅਮਿਤ ਸ਼ਾਹ ਦੇ ਯੂ ਟਰਨ- NRC ਤੇ ਡਿਟੈਸ਼ਨ ਸੈਂਟਰਾਂ ਤੇ ਹੁਣ ਕੀ ਬੋਲੇ ਗ੍ਰਹਿ ਮੰਤਰੀ

ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਐਨਪੀਆਰ ਵਿਚ ਇਕੱਠੇ ਕੀਤੇ ਡਾਟੇ ਦਾ ਐਨਸੀਆਰ ਦੀ ਐਨਸੀਆਰ ਵਿਚ ਵਰਤੋਂ ਨਹੀਂ ਹੋ ਸਕਦੀ।

ਗ੍ਰਹਿ ਮੰਤਰੀ ਨੇ ਦਾਅਵਾ ਕੀਤਾ ਕਿ ਸਰਕਾਰ ਨੇ ਕੁਝ ਨਵਾਂ ਨਹੀਂ ਕੀਤਾ ਹੈ,ਬਲਕਿ 2011 ਵਿਚ ਅਪਣਾਈ ਪ੍ਰਕਿਰਿਆ ਨੂੰ ਅੱਗੇ ਵਧਾਇਆ ਹੈ।

ਕਾਂਗਰਸ ਦਾ ਇਲਜ਼ਾਮ ਹੈ ਕਿ ਗ੍ਰਹਿ ਮੰਤਰੀ ਝੂਠ ਬੋਲ ਰਹੇ ਹਨ ਕਿਉਂ ਕਿ ਸਰਕਾਰ ਦੇ ਦਸਤਾਵੇਜ਼ ਐਨਪੀਆਰ ਨੂੰ ਐਨਆਰਸੀ ਦਾ ਪਹਿਲਾ ਕਦਮ ਦੱਸ ਰਹੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)