ਸਵਰਾ ਭਾਸਕਰ - ਪਹਿਲਾਂ ਚੋਰਾਂ ਤੋਂ ਡਰ ਕੇ ਵਰਦੀ ਵੱਲ ਜਾਂਦੇ ਸੀ ਪਰ ਹੁਣ ਵਰਦੀ ਤੋਂ ਭੱਜ ਰਹੇ ਹਾਂ

ਸਵਰਾ ਭਾਸਕਰ - ਪਹਿਲਾਂ ਚੋਰਾਂ ਤੋਂ ਡਰ ਕੇ ਵਰਦੀ ਵੱਲ ਜਾਂਦੇ ਸੀ ਪਰ ਹੁਣ ਵਰਦੀ ਤੋਂ ਭੱਜ ਰਹੇ ਹਾਂ

ਅਦਾਕਾਰਾ ਸਵਰਾ ਭਾਸਕਰ ਨੇ ਦਿੱਲੀ ਦੇ ਪ੍ਰੈੱਸ ਕਲੱਬ ਵਿੱਚ ਉੱਤਰ ਪ੍ਰਦੇਸ਼ ਵਿੱਚ ਅਮਨ-ਕਾਨੂੰਨ ਦੀ ਸਥਿਤੀ ਬਾਰੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹ ਕਿ ਪਹਿਲਾਂ ਅਸੀਂ ਚੋਰਾਂ ਤੋਂ ਡਰ ਕੇ ਵਰਦੀ ਵੱਲ ਜਾਂਦੇ ਸੀ ਪਰ ਹੁਣ ਅਸੀਂ ਵਰਦੀ ਤੋਂ ਭੱਜ ਰਹੇ ਹਾਂ, ਜੋ ਕਿ ਇੱਕ ਸਮਾਜ ਲਈ ਚਿੰਤਾਜਨਕ ਗੱਲ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)