ਪੰਜ ਸਾਲਾ ਯੂ-ਟਿਊਬਰ ਜਿਸ ਨੇ ਛੋਟੀ ਉਮਰ ਵਿੱਚ ਨਾਂ ਕਮਾਇਆ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

#BBCOneMinute: ਕੌਣ ਹੈ ਇਹ ਪੰਜ ਸਾਲ ਦੀ ਬੱਚੀ ਜਿਸ ਦੇ ਲੱਖਾਂ ਫੈਨ ਨੇ

ਗੁਜਰਾਤ ਦੀ ਪੰਜ ਸਾਲਾ ਧਿਆਨੀ ਜਾਨੀ ਨੇ ਚਾਰ ਸਾਲ ਦੀ ਉਮਰ ਵਿੱਚ ਯੂ-ਟਿਊਬ ਵੀਡੀਓ ਬਣਾਉਣਾ ਸ਼ੁਰੂ ਕੀਤਾ ਸੀ। ਹੁਣ ਉਸ ਦੇ ਯੂ-ਟਿਊਬ ’ਤੇ ਪੰਜ ਲੱਖ ਸਬਸਕਰਾਈਬਰਜ਼ ਹਨ।

(ਰਿਪੋਰਟ- ਸਮੀਨਾ ਸ਼ੇਖ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)

ਸਬੰਧਿਤ ਵਿਸ਼ੇ