ਉਹ ਪਿੰਡ ਜਿੱਥੇ ਹਰ ਘਰ 'ਚ ਹੈ ਨਰਸਰੀ

ਉਹ ਪਿੰਡ ਜਿੱਥੇ ਹਰ ਘਰ 'ਚ ਹੈ ਨਰਸਰੀ

ਤਮਿਲ ਨਾਡੂ ਵਿੱਚ ਪੁਦਿਕੋਟਈ ਜ਼ਿਲ੍ਹੇ ਦੇ ਨੇੜੇ ਪੈਂਦੇ ਇਸ ਪਿੰਡ ਵਿੱਚ ਸਾਰੇ ਘਰਾਂ 'ਚ ਨਰਸਰੀ ਹੈ। ਇਸ ਪਿੰਡ ਦੇ ਹਰੇਕ ਘਰ ਵਿੱਚ ਘੱਟੋ-ਘੱਟ ਦਸ ਹਜ਼ਾਰ ਬੂਟੇ ਹਨ। ਕਈ ਸਾਲ ਪਹਿਲਾਂ ਪਿੰਡ ਦੇ ਲੋਕ ਦਰਖ਼ਤਾਂ ਨੂੰ ਕਟਦੇ ਤੇ ਸ਼ਰਾਬ ਬਣਾਉਂਦੇ ਸਨ।

ਅਧਿਕਾਰੀਆਂ ਦੀਆਂ ਕੋਸ਼ਿਸ਼ਾਂ ਸਦਕਾ ਪਿੰਡ ਵਾਸੀਆਂ ਦੀ ਜ਼ਿੰਦਗੀ ਬਦਲ ਗਈ ਤੇ ਹੁਣ ਉਹ ਵੱਖ-ਵੱਖ ਸੂਬਿਆਂ ਵਿੱਚ ਬੂਟਿਆਂ ਦਾ ਵਪਾਰ ਕਰਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)