ਸ਼੍ਰੀਜਾ: ਉਹ ਕੰਪਨੀ ਜਿਸ ਵਿੱਚ ਕਈ ਹਜ਼ਾਰਾਂ ਔਰਤਾਂ ਦੁੱਧ ਵੇਚ ਕੇ ਪੈਸੇ ਕਮਾ ਰਹੀਆਂ ਹਨ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਦੁੱਧ ਦੀ ਕੰਪਨੀ ਜੋ ਪੂਰੇ ਤਰੀਕੇ ਨਾਲ ਔਰਤਾਂ ਚਲਾਉਂਦੀਆਂ ਹਨ

ਸ਼੍ਰੀਜਾ ਮਹਿਲਾ ਮਿਲਕ ਪ੍ਰੋਡਿਊਸਰ ਕੰਪਨੀ ਨੇ ਆਂਧਰਾ ਪ੍ਰਦੇਸ਼ ਦੇ ਚਿੱਤੂਰ ਜ਼ਿਲ੍ਹੇ ਦੀਆਂ ਔਰਤਾਂ ਦੀ ਜ਼ਿੰਦਗੀ ਬਦਲ ਦਿੱਤੀ। ਔਰਤਾਂ ਦੁੱਧ ਵੇਚ ਕੇ ਪੈਸੇ ਕਮਾ ਰਹੀਆਂ ਹਨ।

ਕੰਪਨੀ ਚਾਰਾ, ਦਵਾਈਆਂ, ਬੀਮਾ ਤੇ ਦੁੱਧ ਵੇਚਣ ਲਈ ਪੈਸੇ ਦਿੰਦੀ ਹੈ। ਇਹ ਕੰਪਨੀ 2014 ਵਿੱਚ 27 ਲੋਕਾਂ ਨਾਲ ਸ਼ੁਰੂ ਹੋਈ ਸੀ। ਹੁਣ ਇਸ ਵਿੱਚ 72,000 ਲੋਕ ਹਨ। ਸ਼੍ਰੀਜਾ 4.5 ਲੱਖ ਲੀਟਰ ਦੁੱਧ ਦਾ ਉਤਪਾਦਨ ਕਰਦਾ ਹੈ ਤੇ ਇਸ ਦੀ ਸਲਾਨਾ ਆਮਦਨੀ 400 ਕਰੋੜ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)