ਯੂਪੀ ’ਚ ਪੁਲਿਸ ‘ਕਾਰਵਾਈ’ ਤੋਂ ਬਾਅਦ ਮੁਲਸਮਾਨਾਂ ਦਾ ਸਵਾਲ: ‘ਕੀ ਅਸੀਂ ਹਿੰਦੁਸਤਾਨ ਵਿੱਚ ਨਹੀਂ ਰਹੀ ਸਕਦੇ?’

ਯੂਪੀ ’ਚ ਪੁਲਿਸ ‘ਕਾਰਵਾਈ’ ਤੋਂ ਬਾਅਦ ਮੁਲਸਮਾਨਾਂ ਦਾ ਸਵਾਲ: ‘ਕੀ ਅਸੀਂ ਹਿੰਦੁਸਤਾਨ ਵਿੱਚ ਨਹੀਂ ਰਹੀ ਸਕਦੇ?’

ਨਾਗਰਿਕਤਾ ਕਾਨੂੰਨ ਦੇ ਖਿਲਾਫ਼ ਤਕਰਬੀਨ ਇੱਕ ਹਫ਼ਤੇ ਤੋਂ ਉੱਤਰ ਪ੍ਰਦੇਸ਼ ਵਿਚ ਝੜਪਾਂ ਹੋ ਰਹੀਆਂ ਹਨ। ਉਦੋਂ ਤੋਂ ਹੀ ਕਈ ਵੀਡੀਓ ਸਾਹਮਣੇ ਆ ਰਹੇ ਹਨ ਜਿਸ ਕਾਰਨ ਮੁਸਲਿਮ ਮੁਜ਼ਾਹਰਾਕਾਰੀਆਂ ਦੇ ਖਿਲਾਫ਼ ਪੁਲਿਸ ਦੇ ਵਿਹਾਰ ਤੇ ਸਵਾਲ ਖੜ੍ਹੇ ਹੋ ਰਹੇ ਹਨ।

ਸੂਬੇ ਵਿਚ 16 ਲੋਕਾਂ ਦੀ ਮੌਤ ਹੋ ਚੁੱਕੀ ਹੈ, ਇਨ੍ਹਾਂ ਚੋਂ ਜ਼ਿਆਦਾਤਰ ਆਮ ਨਾਗਰਿਕ ਹਨ।

ਰਿਪੋਰਟ- ਯੋਗਿਤਾ ਲਿਮਾਏ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)