ਮਜ਼ਦੂਰ ਦੀ ਧੀ ਕਿਵੇਂ ਪਹੁੰਚੀ ਡਿਫਰੈਂਟਲੀ ਏਬਲਡ ਮਹਿਲਾ ਕ੍ਰਿਕਟ ਟੀਮ ਵਿਚ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਮਜ਼ਦੂਰ ਦੀ ਧੀ ਕਿਵੇਂ ਪਹੁੰਚੀ 'ਡਿਫਰੈਂਟਲੀ ਏਬਲਡ' ਮਹਿਲਾ ਕ੍ਰਿਕਟ ਟੀਮ ਵਿਚ

ਗੁਜਰਾਤ ਦੀ ਰਾਮੀਲਾਬੇਨ ਦੀ ਚੋਣ ਡਿਫਰੈਂਟਲੀ ਏਬਲਡ ਔਰਤਾਂ ਦੀ ਕੌਮੀ ਕ੍ਰਿਕਟ ਟੀਮ ’ਚ ਹੋ ਗਈ ਹੈ।

ਰਾਮੀਲਾਬੇਨ ਤਾਪੀ ਦੇ ਇੱਕ ਕਬਾਇਲੀ ਖੇਤਰ ਦੀ ਰਹਿਣ ਵਾਲੀ ਹੈ। ਉਸ ਦੇ ਮਾਪੇ ਮਜ਼ਦੂਰੀ ਕਰਦੇ ਹਨ। ਪਰਿਵਾਰ ਦਾ ਦਾਅਵਾ ਹੈ ਕਿ ਕਦੇ-ਕਦੇ ਉਨ੍ਹਾਂ ਨੂੰ ਸਿਰਫ਼ 10 ਰੁਪਏ ਦਿਹਾੜੀ ਮਿਲਦੀ ਸੀ।

ਰਿਪੋਰਟ- ਧਰਮੇਸ਼ ਆਮੀਨ

ਸ਼ੂਟ-ਐਡਿਟ: ਰਵੀ ਪਰਮਾਰ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)