'ਮੇਰਾ ਫ਼ੌਜੀ ਪਰਿਵਾਰ ਸੀ ਜੋ ਸਿਰਫ਼ ਆਪਣੇ ਲਈ ਹੀ ਗਾਉਂਦੇ ਸੀ'
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਬਿਹਾਰ ’ਚ ਜਨਮੇ, ਪਟਿਆਲਾ ’ਚ ਰਹੇ ਤੋਚੀ ਰੈਨਾ ਨੇ ਸੰਗੀਤ ਕਿਉਂ ਸਿੱਖਿਆ

ਤੋਚੀ ਰੈਨਾ ਗਾਇਕ ਤੇ ਮਿਊਜ਼ਿਕ ਕੰਪੋਜ਼ਰ ਹਨ। ਪਟਿਆਲਾ ਵਿਚ ਕਈ ਸਾਲ ਰਹੇ ਤੋਚੀ ਰੈਨਾ ਦਾ ਸਬੰਧ ਲਾਹੌਰ ਨਾਲ ਵੀ ਹੈ। ਆਲੀ ਰੇ, ਕਬੀਰਾ, ਦਿਲ ਪਰਿੰਦਾ ਉਨ੍ਹਾਂ ਦੇ ਕਈ ਮਸ਼ਹੂਰ ਗੀਤ ਹਨ।

(ਰਿਪੋਰਟ: ਆਰਿਸ਼ ਛਾਬੜਾ, ਸ਼ੂਟ: ਰਾਜਨ ਪਪਨੇਜਾ, ਐਡਿਟ- ਸੁਮਿਤ ਵੈਦ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)