ਮਿਲੋ ਵਹੁਟੀਆਂ ਦੇ ਵਾਲਾਂ ਨੂੰ ਫੁੱਲਾਂ ਨਾਲ ਸਜਾਉਣ ਦਾ ਕਾਰੋਬਾਰ ਕਰਨ ਵਾਲੀ ਔਰਤ ਨੂੰ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

#BBCOneMinute: ਮਿਲੋ ਵਹੁਟੀਆਂ ਦੇ ਵਾਲਾਂ ਨੂੰ ਫੁੱਲਾਂ ਨਾਲ ਸਜਾਉਣ ਦਾ ਕਾਰੋਬਾਰ ਕਰਨ ਵਾਲੀ ਔਰਤ ਨੂੰ

ਕਲਪਨਾ ਦਾ ਕਹਿਣਾ ਹੈ ਕਿ ਉਹ ਵਿਆਹਾਂ ਵਿੱਚ ਫੁੱਲਾਂ ਦੀ ਸਜਾਵਟ ਦਾ ਕਾਰੋਬਾਰ ਕਰਨ ਨਾਲ ਉਨ੍ਹਾਂ ਬੇਹੱਦ ਖੁਸ਼ੀ ਹੁੰਦੀ ਹੈ।

ਜਦੋਂ ਉਨ੍ਹਾਂ ਇੰਜੀਨੀਅਰਿੰਗ ਕਾਲਜ ਤੋਂ ਬੀਟੈੱਕ ਕਰਨ ਤੋਂ ਬਾਅਦ ਕੰਮ ਸ਼ੁਰੂ ਕੀਤਾ ਤਾਂ ਲੋਕ ਉਨ੍ਹਾਂ ’ਤੇ ਹੱਸਦੇ ਸੀ। ਅੱਜ ਉਨ੍ਹਾਂ ਭਾਰਤ, ਅਮਰੀਕਾ ਅਤੇ ਆਸਟਰੇਲੀਆ ਸਣੇ ਕਈ ਦੇਸਾਂ ’ਚ 45 ਬ੍ਰਾਂਚਾਂ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)