ਐਮਾਜ਼ਾਨ ਭਾਰਤ 'ਚ ਨਿਵੇਸ਼ ਦੀ ਤਿਆਰੀ 'ਚ ਪਰ ਵਪਾਰੀ ਵਿਰੋਧ 'ਚ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਐਮਾਜ਼ਾਨ ਭਾਰਤ 'ਚ ਨਿਵੇਸ਼ ਦੀ ਤਿਆਰੀ 'ਚ ਪਰ ਵਪਾਰੀ ਵਿਰੋਧ 'ਚ ਕਿਉਂ

ਐਮਾਜ਼ਾਨ ਭਾਰਤ ’ਚ ਛੋਟੇ ਤੇ ਮੱਧਮ ਬਿਜ਼ਨੈਸ ’ਚ 1 ਬਿਲੀਅਨ ਡਾਲਰ ਦਾ ਨਿਵੇਸ਼ ਕਰੇਗਾ। ਪਰ ਐਮਜ਼ਾਨ ਦੇ ਮਾਲਕ ਜੈਫ਼ ਬੈਜ਼ੋਜ਼ ਖਿਲਾਫ਼ ਭਾਰਤੀ ਵਪਾਰੀ ਵਿਰੋਧ ਕਰ ਰਹੇ ਹਨ।

ਰਿਪੋਰਟ - ਅਰੁਣੁਦਯ ਮੁਖਰਜੀ, ਬੀਬੀਸੀ ਪੱਤਰਕਾਰ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)