ਪਾਕਿਸਤਾਨੀ ਪੰਜਾਬ ਦੀ ਰਹਿਣ ਵਾਲੀ ਖ਼ਦੀਜਾ ਬਣੀ ਭਾਰਤੀ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਪਾਕ ਪੰਜਾਬ ਦੀ ਖ਼ਦੀਜਾ ਬਣੀ ਭਾਰਤੀ ਬਣਨ ਮਗਰੋਂ ਕੀ ਬੋਲੀ

ਖ਼ਦੀਜਾ ਨੂੰ ਭਾਰਤ ਦੀ ਨਾਗਰਿਕਤਾ ਮਿਲ ਗਈ ਹੈ। 55 ਸਾਲ ਦੀ ਖ਼ਦੀਜਾ ਦਾ ਨਿਕਾਹ 1980 ਵਿੱਚ ਇੱਥੋਂ ਦੇ ਰਹਿਣ ਵਾਲੇ ਤਾਜ ਮੁਹੰਮਦ ਨਾਲ ਹੋਇਆ ਸੀ।

(ਰਿਪੋਰਟ: ਮਾਜਿਦ ਜਹਾਂਗੀਰ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)