ਬੇਬੇ ਗੁੱਡੀਆਂ ਉਡਾਉਂਦੀ, ਪੇਚੇ ਵੀ ਜਿੱਤਦੀ ਹੈ!
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

80 ਸਾਲਾ ਇਹ ਬੇਬੇ ਗੁੱਡੀਆਂ ਉਡਾਉਂਦੀ, ਪੇਚੇ ਵੀ ਜਿੱਤਦੀ ਹੈ!

ਅਹਿਮਦਾਬਾਦ ’ਚ 80 ਸਾਲਾਂ ਦੀ ਇਹ ਬੇਬੇ ਪਤੰਗਾਂ ਉਡਾਉਣ ਦੀ ਸ਼ੌਕੀਨ ਹੈ।

ਇਸ ਨੂੰ ਦੇਖ ਕੇ ਕਈਆਂ ਨੂੰ ਹੈਰਾਨੀ ਹੁੰਦੀ ਹੈ ਪਰ ਬੇਬੇ ਪੂਰੀ ਖ਼ੁਸ਼ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)