ਕਿੰਨੇ ਦੇਸਾਂ 'ਚ ਭਾਰਤੀ ਬਿਨਾਂ ਵੀਜ਼ਾ ਦੇ ਜਾ ਸਕਦੇ ਹਨ

ਹਾਲ ਹੀ ਵਿੱਚ ਗਲੋਬਲ ਸਿਟੀਜ਼ਨਸ਼ਿਪ ਐਂਡ ਰੈਜ਼ੀਡੈਂਸ ਐਡਵਾਇਜ਼ਰੀ ਕੰਪਨੀ ਹੈਨਲੀ ਐਂਡ ਪਾਰਟਨਰਜ਼ ਨੇ ਇੱਕ ਸੂਚੀ ਜਾਰੀ ਕੀਤੀ ਹੈ ਜਿਸ ਵਿੱਚ ਭਾਰਤ ਦੇ ਪਾਸਪੋਰਟ ਦਾ ਰੈਂਕ 84 ਹੈ।

ਭਾਰਤੀ ਪਾਸਪੋਰਟ ਕਿੰਨਾ ਕੁ ਮਜ਼ਬੂਤ ਹੈ, ਜਾਣਨ ਲਈ ਇਹ ਵੀਡੀਓ ਦੇਖੋ।

ਰਿਪੋਰਟ- ਇੰਦਰਜੀਤ ਕੌਰ

ਸ਼ੂਟ/ਐਡਿਟ- ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)