ਪੰਜਾਬ ਦੇ ਕਿਸਾਨ ਚੋਖਾ ਮੁਨਾਫ਼ਾ ਖੱਟ ਰਹੇ ਡਰੈਗਨ ਫਰੂਟ ਰਾਹੀਂ

ਪੰਜਾਬ ਦੇ ਕਿਸਾਨ ਪਾਣੀ ਦੀ ਘਾਟ ਅਤੇ ਘੱਟ ਮੁਨਾਫ਼ੇ ਦੇ ਚਲਦੇ ਆਮ ਫ਼ਸਲਾਂ ਤੋਂ ਹੱਟ ਕੇ ਵੱਖਰੇ ਕਿਸਮ ਦੇ ਫਲ ਉਗਾ ਰਹੇ ਹਨ। ਜਾਣੋ ਕੀ ਇਹ ਨਵੇਂ ਤਰੀਕਿਆਂ ਦੇ ਫਲਾਂ ਨਾਲ ਕਿਸਾਨਾਂ ਨੂੰ ਕੋਈ ਫਾਇਦਾ ਹੋ ਰਿਹਾ ਹੈ?

(ਰਿਪੋਰਟ: ਸੁਖਚਰਨਪ੍ਰੀਤ, ਐਡਿਟ: ਰਾਜਨ ਪਪਨੇਜਾ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)