ਚੰਦਰਸ਼ੇਖਰ ਆਜ਼ਾਦ ਨੇ ਪੁੱਛਿਆ 'RSS ਮੁਖੀ ਕੋਲ ਕਿਹੜਾ ਸਵਿੰਧਾਨਕ ਅਹੁਦਾ ਹੈ ਜੋ ਉਹ ਬਿਆਨਬਾਜ਼ੀ ਕਰਦੇ ਹਨ'

ਨਾਗਰਿਕਤਾ ਕਾਨੂੰਨ ਖ਼ਿਲਾਫ਼ ਪ੍ਰਦਰਸ਼ਨਾਂ ਦੌਰਾਨ ਗ੍ਰਿਫ਼ਤਾਰ ਹੋਏ ਚੰਦਰਸ਼ੇਖ਼ਰ ਨੂੰ ਵੀਰਵਾਰ ਰਾਤ ਤਿਹਾੜ ਜੇਲ੍ਹ ਤੋਂ ਰਿਹਾਅ ਕੀਤਾ ਗਿਆ ਹੈ। ਜੇਲ੍ਹ ਤੋਂ ਰਿਹਾਈ ਤੋਂ ਬਾਅਦ ਜਾਮਾ ਮਸਜਿਦ ਪਹੁੰਚੇ ਚੰਦਰਸ਼ੇਖਰ ਨੇ ਆਰਐੱਸਐੱਸ ਮੁਖੀ ਬਾਰੇ ਅਤੇ ਕਈ ਹੋਰ ਸਵਾਲਾਂ ਦੇ ਜਵਾਬ ਦਿੱਤੇ।

ਰਿਪੋਰਟ- ਦਿਲਨਵਾਜ਼ ਪਾਸ਼ਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)