ਨੋਟਾਂ 'ਤੇ ਗਾਂਧੀ ਦੀ ਤਸਵੀਰ ਕਦੋਂ ਤੋਂ ਛਪ ਰਹੀ ਹੈ?

ਭਾਰਤ ਦੇ ਕਰੰਸੀ ਨੋਟਾਂ ਉੱਤੇ ਕਿਹੜੀਆਂ ਤਸਵੀਰਾਂ ਲੱਗਣ, ਇਹ ਬਹਿਸ ਵਾਰ-ਵਾਰ ਉੱਠਦੀ ਹੈ।

ਹੁਣ ਭਾਜਪਾ ਦੇ ਰਾਜ ਸਭਾ MP ਸੁਬਰਾਮਣਿਅਮ ਸਵਾਮੀ ਨੇ ਸਲਾਹ ਦਿੱਤੀ ਹੈ ਕਿ ਜੇ ਹਿੰਦੂ ਦੇਵੀ ਲਕਸ਼ਮੀ ਦੀ ਤਸਵੀਰ ਛਪੇਗੀ ਤਾਂ ਰੁਪਏ ਦੀ ਹਾਲਤ ਸੁਧਰ ਸਕਦੀ ਹੈ।

ਪਰ ਕੀ ਤੁਹਾਨੂੰ ਪਤਾ ਹੈ ਮਹਾਤਮਾ ਗਾਂਧੀ ਦੀ ਤਸਵੀਰ ਕਦੋਂ ਤੋਂ ਛਪ ਰਹੀ ਹੈ?

ਰਿਪੋਰਟ- ਇੰਦਰਜੀਤ ਕੌਰ

ਸ਼ੂਟ/ਐਡਿਟ- ਰਾਜਨ ਪਪਨੇਜਾ ਤੇ ਕੈਨਜ਼

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)